Govt of Punjab ਜਾਣੋ, ਮਜਦੂਰ ਕਾਰਡ ਬਣਵਾਓਣ ਦੇ ਫਾਇਦੇ | ਕੁੱਲ 17 ਸਕੀਮਾਂ ਹਨ ਜਿਹਨਾ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਵਿੱਚ ਦੱਸਣ ਜਾ ਰਹੇ ਹਾਂ। ਸਕੀਮ ਨੰ: 1, ਵਜ਼ੀਫਾ ਸਕੀਮ : ਇਸ ਸਕੀਮ ਦੇ ਅਧੀਨ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਸਾਲਾਨਾ …